ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….
ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ ਪੁੱਤ ✈️ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ 🇮🇳🇦🇪
ਵਧੀਆ ਵਿਆਹ ਉਹ ਹੈ ਜਿਸ ਚ,ਕੁੜੀ ਦੇ ਪਿਓ ਤੇ ਇਕ ਧੇਲੇ ਦਾ ਵੀ ਬੋਝ ਨਾ ਪਾਇਆ ਜਾਵੇ
ਹੋਣੀ ਬਾਪੂ ਨੇ ਗਵਾਈ ਐ ਜਵਾਨੀ, ਐਵੇਂ ਨੀ ਜਵਾਨ ਹੁੰਦੇ ਪੁੱਤ ਸੱਜਨਾ!!
ਬਹੁਤ ਭਿਆਨਕ ਹੁੰਦੀਆਂ ਨੇ ਇਸ਼ਕ ਦੀਆਂ ਸਜ਼ਾਵਾਂ ਵੀ…. ਇਨਸਾਨ ਪਲ ਪਲ ਮਰਦਾ ਹੈ ਪਰ ਮੌਤ ਨਹੀ ਆਉਦੀ…
ਚੋਗਾ ਸਭ ਨੇ ਚੁਗਣਾ ਸਭ ਦਾ Different Luck ਹੁੰਦਾ , ਕਿਸੇ ਦਾ ਜਰੀਆ Office ਕਿਸੇ ਦਾ Truck ਹੁੰਦਾ
ਕੋਈ ਤਾਂ ਹੋਵੇਗਾ ਜੋ ਮੇਰਾ ❤ਦਿਲ ਖਰੀਦਣਾ ਚਾਹੁੰਦਾ ਕਿਉਕਿ ਇਹ ਸਿਰਫ 💔 ਟੁੱਟਿਆ ਪਰ ਕਦੇ ਬੇਵਫਾ ਨੀ ਹੋਇਆ॥
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy
Your email address will not be published. Required fields are marked *
Comment *
Name *
Email *