ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ||
ਹਿੰਮਤ ਨਾ ਹਾਰੋ … ਵਾਹਿਗੁਰੂ ਨਾ ਵਿਸਾਰੋ … ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ … ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ Continue Reading..
ਹਨੇਰੇ ਤੋਂ ਬਾਅਦ ਹੋਇਆ ਸਵੇਰਾ ਉਠਦੇ ਸਾਰ ਹੀ ਵਾਹਿਗੁਰੂ ਨਾਮ ਲਵਾਂ ਤੇਰਾ
ਮਨਮੁਖਿ ਹਰ ਸਮੇਂ ਗਲਤ ਢੰਗ ਨਾਲ ਕਮਾਈ ਇਕੱਠੀ ਕਰਨ ਦੀ ਤਾਕ ਵਿੱਚ ਰਹਿੰਦਾ ਹੈ ਪਰ ਗੁਰਮੁਖਿ ਦਸਾਂ ਨਹੁੰਆਂ ਦੀ ਕਿਰਤ Continue Reading..
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
ਜਿਹੜਾ ਜਿਹੜਾ ਉੱਠ ਗਿਆ ਉਹ ਵਾਹਿਗੁਰੂ ਜੀ ਜਰੂਰ ਲਿਖੋ
ਰੱਖੋ ਦਿਲਾਂ ਚ ਧਰਮਾਂ ਦਾ ਕੋਈ ਝਗੜਾ ਝੇੜਾ ਨਈ ਕੀ ਕ੍ਰਿਸ਼ਨ ਮੇਰਾ ਨਈਂ? ਕੀ ਨਾਨਕ ਤੇਰਾ ਨਈਂ?
ਮੈਂ ਤੇ ਹਰ ਕੰਮ ਕੀਤਾ ਤੇਰਾ ਨਾਮ ਲੈ ਕੇ ਰੱਬਾ ਲੋਕੀ ਕਹਿੰਦੇ ਬੰਦਾ ਮੇਹਨਤੀ ਬੜਾ
ਅਬ ਰਾਖਹੁ ਦਾਸ ਭਾਟ ਕੀ ਲਾਜ ॥ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ
Your email address will not be published. Required fields are marked *
Comment *
Name *
Email *