ਅਸੀ ਪਿਠੱ ਤੇ ਵੀ ਊਦਾੰ ਹੀ ਆੰ ਜੀਵੇ ਮੂਹੰ ਤੇ ਆ
ਕਿਉਂ_ਫੜ਼_ਮਾਰੀਏ_ਫੋਕੀ_ਸਾਨੂੰ_ਪਤਾ_ਅਸੀਂ ਕਿੱਥੇ_ਖੜਦੇ_ਆ……… ਅਜੇ_ਬਣੇ_ਨੀ_Star_ਮਿੱਤਰੋ_ਬਸ_ਸ਼ੌੰਕ_ਪੂਰੇ ਕਰਦੇ_ਆ…………
ਦਿਮਾਗ ਨਹੀਂ!!___ ਜਿੱਥੇ ਲਾਏ_____ ਦਿਲ ਲਾਏ ਆ ਸੱਜਣਾ!!!
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ.. ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ. ਬਾਪੂ ਮੁੱਛ ਨੂੰ ਮਰੋੜਾ ਦੇ ਕੇ Continue Reading..
ਜੋ ਵੀ ਲਿੱਖਦੇ ਹਾਂ ਚੰਗਾ ਤੇ ਸ਼ਰੇਆਮ ਲਿੱਖਦੇ ਹਾਂ ਤਾਂਹਿਓ ਸਾਡੇ ਨਾਮ Mention ਹੁੰਦੇ ਨੇ..
ਇੱਕ ਆਉਦੀ ਨੀ ਚਲਾਕੀ, ਦੂਜਾ ਆਉਦਾ ਨੀ ਕਿਸੇ ਦਾ ਦਿਲ ਤੋੜਨਾ ਯਾਰੀ ਜਿੰਦ ਵਾਰ ਕੇ ਨਿਭਾਈ ਆਉਦਾ ਨੀ ਮੌਕੇ ਤੇ Continue Reading..
ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ
ਜਿਹੜੇ ਰਾਹਾ ਉਤੇ ਚੱਲਣਾ ਨੀ.. ਉਹ ਰਾਹ ਅਸੀ ਮੱਲਦੇ ਨੀ.. ਤੂੰ ਸੋਹਣੀ ਆਪਣੇ ਘਰ ਹੋਣੀ.. ਅਸੀ ਪੇਂਡੂ ਨਖਰੇ ਝੱਲਦੇ ਨੀ..
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ, . ਬੋਲ ਪਗਾਓਣਾ , ਯਾਰੀ ਨਿਬਾਓਣਾ Continue Reading..
Your email address will not be published. Required fields are marked *
Comment *
Name *
Email *