ਰੁਕ ਕੇ ਚਲ ਸਕਦੇ ਅਾਂ, ਪਰ ਝੁਕ ਕੇ ਨਹੀਂ..🦅🤟 ✍️Gur ✍️
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ ਐਸੀ ਬਣੀ ਨਾ ਕਰੰਸੀ ਜੱਗ ਤੇ..
ਕਿਸੇ ਦੇ ਮੁਕਾਉਣ ਨਾਲ ਨੀ ਮੁਕਦਾ ਅੰਦੋਲਨ ਕਿਸਾਨਾ ਦਾ ਕਿਸੇ ਦੇ ਕਹਿਣ ਨਾਲ ਨੀ ਦੱਬਦਾ ਰੋਹਬ ਕਿਸਾਨਾ ਦਾ
ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ . ਮੁੰਡਾ ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ
ਬਰੂਦ ਢੱਬਾਂ ਵਿੱਚ ਨਹੀ.. ਸੋਚ ਤੇ ਕਲਮ ਵਿੱਚ ਹੋਣਾ ਚਾਹਿਦਾ..
ਸਾਡੇ ਖੂਨ ਨੇ ਗਰਮ.. ਉਹ ਸਾਡੇ ਵੱਖਰੇ ਹੀ ਰੂਟ ਆ.. ਉਹ ਅਸੀ ਰਾਜੇਆ ਦੇ ਪੁੱਤ ਰਾਜੇ.. ਸਾਨੂੰ ਕਹਿੰਦੇ ਰਾਜਪੂਤ ਆ Continue Reading..
ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ, ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ,
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ . ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,
Your email address will not be published. Required fields are marked *
Comment *
Name *
Email *