“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”
ਨਾ ਲੋਕਾਂ ਦੀਆਂ ਸੁਣੋ ਨਾ ਆਪਣੇ ਦਿਮਾਗ ਦੀ ਸੁਣੋ, ਸੁਣੋ ਤਾਂ ਸਿਰਫ ਆਪਣੇ ਦਿਲ ❤ ਦੀ ਸੁਣੋ
ਵਕਤ ਅਤੇ ਇਨਸਾਨ, ਦੇ ਬਦਲਣ ਦਾ ਕੋਈ ਵਕਤ ਨਹੀ.
ਨਸ਼ੇ ਵਿੱਚ ਵੱਧ ਘੱਟ ਬੋਲ ਜਾਂਦਾ ਜੋ ਆਮ ਬੰਦਾ ਉਸ ਦੀ ਜ਼ੁਬਾਨ ਸਮਝੇ, ਪੜੀ ਲਿਖੀ ਦਾ ਵੀ ਤੇਰਾ ਮੁੱਲ ਕੋਈ Continue Reading..
ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ, ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ… ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ Continue Reading..
ਕੋਸ਼ਿਸ਼ ਨਾ ਕਰ ਸਭ ਨੂੰ ਖੁਸ਼ ਰੱਖਣ ਦੀ ਲੋਕਾ ਦੀ ਨਰਾਜ਼ਗੀ ਵੀ ਜਰੂਰੀ ਆ ਚਰਚਾ ਵਿੱਚ ਬਨੇ ਰਹਿਣ ਲਈ😊
ਨਾ ਕੋਈ ਅਲਫਾਜ਼ ਨੇ ਨਾ ਕੋਈ ਜਜ਼ਬਾਤ ਨੇ ,, ਬਸ ਇਕ ਰੂਹ ਹੈ ਤੇ ਕੁੱਝ ਇਹਸਾਸ ਨੇ ..
ਫੁੱਲ ਕਿੰਨਾ ਵੀ ਸੋਹਣਾ ਹੋਵੇ ਤਾਰੀਫ ਖੁਸਬੂ ਤੋ ਹੁੰਦੀ ਹੈ ੲਿਨਸਾਨ ਕਿੰਨਾ ਵੀ ਵੱਡਾ ਹੋਵੇ ਕਦਰ ਗੁਣਾ ਦੀ ਹੀ ਹੁੰਦੀ Continue Reading..
ਜਿਸ ਨੇ ਨਹੀਂ ਸੁਣਨਾ ਹੁੰਦਾ ਉਸ ਤੱਕ ਚੀਕ ਪੁਕਾਰ ਵੀ ਨਹੀਂ ਪਹੁੰਚਦੀ, ਜੋ ਸੁਣਨ ਵਾਲੇ ਨੇ ਉਹ ਤਾਂ ਖ਼ਾਮੋਸਿਆ ਵੀ Continue Reading..
Your email address will not be published. Required fields are marked *
Comment *
Name *
Email *