ਸਾਡੀ ਜ਼ਿੰਦਗੀ ਚ੍ ਖਾਸ ਤੇਰੀ ਥਾ ਸੋਚੀਂ ਨਾ ਤੈਨੂੰ ਦਿਲੋ ਕੱਢ ਤਾ
ਬਹੁਤ ਫੈਨ ਸੀ ਖਾਨਾ ਤੇ ਮਾਨਾ ਦੇ ਪਰ ਜਿੰਦਗੀ ਹੀ ਬਦਲ ਤੀ ਬਾਬਾ ਢੰਡਰੀਅਾ ਵਾਲੇ ਦੇ ਦੀਵਾਨਾ ਨੇ
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ…. ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ….
ਮਾੜਾ ਸਟੇਟਸ ਹੋਵੇ ਤਾਂ ਜਰੂਰ ਲਿਖੋ ਤੁਹਾਡਾ ਹੱਕ ਆ.. ਪਰ ਚੰਗੇ ਤੇ ਕਿਉ ਨੀ ਲਿਖਦੇ ਇਹ ਮੈਨੂੰ ਸ਼ੱਕ ਆ.
ਇਹ ਦੇਸ਼ ਦੁਨੀਆਂ ਦਾ ਦਸਤੂਰ ਐ, ਇੱਥੇ ਸੱਚੇ ਬਦਨਾਮ ਤੇ ਕੰਜ਼ਰ ਮਸ਼ਹੂਰ ਐ।।
ਕਿੰਝ ਰੋਕ ਲਵਾਂ ਜਾਂਦੇ ਸੱਜਣਾ ਨੂੰ ਆਪ ਹੀ ਤਾਂ ਤੋਰੇ ਸੀ ਸੱਚੇ ਪਿਆਰ ਦੀ ਖਾਤੀਰ…
ਲਫਜ਼ਾ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਹਨ …. ਰਿਸ਼ਤੇ ਨਿਭਾਉਣਾ ਵੀ ਬੜਾ ਨਾਜੁਕ ਜਿਹਾ ਹੁਨਰ ਹੁੰਦਾ ਹੈ…
ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ਪਰਦੇਸਾਂ ਚ ਪੈਸਾ ਹੈ ਜ਼ਿੰਦਗੀ ਨਹੀਂ.
ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ, ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ,
Your email address will not be published. Required fields are marked *
Comment *
Name *
Email *