ਪਿਆਰ ਤੇ ਬੇਜ਼ਤੀ ਰੱਜ ke ਕਰੀ di ae 🇮🇳🇦🇪
Related Posts
ਐਟੀਟੀਉਡ ਤਾਂ ਮੈਨੂੰ ਬੌਸ ਦਾ ਵੀ ਚੰਗਾ ਨੀ ਲੱਗਦਾ, ਤੂੰ ਕਿਹੜੇ FIELD ਦੀ CARROT ਆਂ।
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️
ਏਨਾ ਤਾ ਯਕੀਨ ਹੈ ਮੈੰਨੂੰ ਆਪਨੇ ਆਪ ਤੇ ਕਿ ਕੋਈ ਮੈੰਨੂੰ ਛੱਡ ਤਾ ਸਕਦਾ ਪਰ ਭੁੱਲ ਨੀ ਸਕਦਾ !
ਨਾ ਟੌਹਰੀ ਆਂ ਤੇ ਨਾ ਸਾਦੇ ਆਂ 😍 ਨਾ ਮਸ਼ਹੂਰ ਤੇ ਨਾ ਦਾਗੀ ਆਂ.💞 ਰੰਗ ਕਣਕਾਂ ਦੇ ਨਾਲ ਦਾ ਸਾਂਵਲਾ, Continue Reading..
ਜੇ ਸਾਡੇ ਵਰਗੇ ਪੜਨ ਲੱਗ ਪਏ ਤਾਂ ਸੋਹਣੀਏ Toppers ਕਿਥੇ ਜਾਣge
ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ,, ਧੱਕੇ ਖਾ-ਖਾ ਕੇ ਬਣੇਆ,, ਐਨੀ ਛੇਤੀ ਵੀ ਨਈ ਢਹਿੰਦਾ…..!!
ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ ਉਹ ਅੱਗੇ ਵਧਣ ਨੂੰ ਕਹਿੰਦੀ ਅਾ… ਤੇ ਮੁੰਡਾ ਸ਼ੌਂਕ ਪੂਰੇ ਕਰਦਾ…
ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ, ਪਰ ਜੇਕਰ ਅਖਿਰ ਤਕ ਪਹੁੰਚੇ ਤਾਂ ਸਾਰੀ Game ਪਲਟ ਦਿਆਂਗੇ
