ਤੇਰੀ ਸੋਨੇ ਵਰਗੀ ਧੀ ਨੂੰ ਮਾਂ ਮੁੰਡਾ ਪਿੱਤਲ ਕਹਿ ਕੇ ਛੱਡ ਗਿਆ ਏ….
Related Posts
ਉੱਤਲੀ ਹਵਾ ‘ਚੋਂ ਮੁੱੜ ਪਿਆਂ ,ਧਰਤੀ ਤੇ ਆ ਰਿਹਾ, ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ ..
ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”
ਜੇ ਸਾਨੂੰ ਬਿਨਾਂ ਸ਼ਰਤ ਪਿਆਰ ਤੇ ਸਤਿਕਾਰ ਮਿਲਦਾ ਹੈ ਤਾਂ ਸਾਡੀ ਜਿੰਮੇਵਾਰੀ ਵਧਣੀ ਚਾਹੀਦੀ ਹੈ ,ਹਾਉਮੈ ਨਹੀਂ ….
ਜਿਹੜਾ ਇਨਸਾਨ ਅੱਜ ਤੁਹਾਨੂੰ ਵਕਤ ਨਹੀਂ ਦੇ ਸਕਦਾ ਉਹ ਕੱਲ ਨੂੰ ਤੁਹਾਡਾ ਸਾਥ ਕਿਥੋਂ ਦੇਵੇਗਾ
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..
ਮੇਰੀ ਅੱਖਾਂ ਚ ਲੁਕੀ ਉਦਾਸੀ ਨੂੰ ਜ਼ਰਾ ਮਹਿਸੂਸ ਤਾਂ ਕਰ….. ਮੈਂ ਸਬ ਨੂੰ ਹਸਾ ਕੇ ਆਪ ਰਾਤ ਭਰ ਨਹੀਂ ਸੋਂਦਾ Continue Reading..
ਆਪਣੇ ਆਪ ਨੂੰ ਕੰਮਜੋਰ ਨਾ ਬਣਾ khan ਬੱਸ ਹੁਣ ਕੰਮਜ਼ੋਰੀ ਬਣਜਾ ਉਹਨਾਂ ਦੀ
ਅੱਜ ਫੇਰ ਤੇਨੁ ਯਾਦ ਕਰਕੇ ਜਦ ਕੁਛ ਲਿਖਣ ਲਗੇ ਤਾ ਸ਼ਬਦ ਦੀ ਅਖ ਚੋ ਹੰਜੂ ਆ ਗਿਆ ॥