ਨਾਨਕ ਨਾਮ ਚੜ੍ਹਦੀ ਕਲ੍ਹਾ। ਤੇਰੇ ਭਾਣੇ ਸਰਬੱਤ ਦਾ ਭਲਾ।🙏🙏
*ਦੇਣ ਵਾਲਾ ਵੀ ਓਹੀ ਤੇ ਖੋਹਣ ਵਾਲਾ ਵੀ ਓਹੀ* *ਫੇਰ ਕਿਸ ਗੱਲ ਦੀ* ਨਾਰਾਜ਼ਗੀ ਬੰਦੇ ਨੂੰ*
ਤੇਰੇ ਜਬਰ ਦੀਆਂ ਰਾਹਾਂ ਰੋਕਣ, ਕਲਗ਼ੀਧਰ ਦੇ ਵਾਰਸ ਆਏ ਨੇ। ਭੀਖ ਦੇ ਆਦੀ ਤਾਂ ਭਿਖਾਰੀ ਹੁੰਦੇ, ਆਪਣੇ ਹੱਕਾਂ ਨੂੰ ਲੈਣ Continue Reading..
ਇਹ ਜੋ ਤੈਨੂੰ ਤੋੜ੍ਹਿਆ ਗਿਆ ਹੈ ਕਿਸੇ ਬਹਾਨੇ ਰੱਬ ਨਾਲ ਜੋੜ੍ਹਿਆ ਗਿਆ ਹੈ
ਕੀ ਤੁਹਾਨੂੰ ਪਤਾ ਹੈ ? 20 ਤੋਂ 27 ਦਸੰਬਰ 1704 ਈ: ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ Continue Reading..
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ।।
ਜੋ ਵਾਹਿਗੁਰੂ ਨੂੰ ਜਾਣ ਗਿਆ ਓਹਨੇ ਸਭ ਕੁਛ ਪਾ ਲਿਆ ਜੋ ਨਹੀਂ ਜਾਂ ਸਕਿਆ ਉਹ ਨਰਕਾਂ ਦੇ ਰਾਹ ਪਿਆ
ਲੱਖਾਂ ਸੁਪਨੇ ਵੇਖੇ ਮੇਰੀ ਅੱਖੀਆ ਨੇ ਇੱਕ ਦਿਨ ਚਮਕਾਗੇ ਅਸੀਂ, ਆਸਾਂ ਵਾਹਿਗੁਰੂ ਤੇ ਰੱਖੀਆ ਨੇ..
ਮਿੱਟੀ ਹੈ ਤੇਰਾ ਵਜੂਦ, ਮਿੱਟੀ ਹੈ ਤੇਰੀ ਔਕਾਤ, ਐਵੇ ਕਿਉ ਬੰਦਿਆ ਤੂੰ ਰੱਬ ਨੂੰ ਛੱਡ ਕੇ, ਰੱਖੀ ਹੋਈ ਹੈ ਦੂਜਿਆਂ Continue Reading..
Your email address will not be published. Required fields are marked *
Comment *
Name *
Email *