Param Saini Leave a comment ਲੇਖੇ ਤਾਂ ਮਿੱਤਰਾਂ ਸਾਫ ਨੀਤਾਂ ਦੇ ਹੋਣੇ ਆ ਤੂੰ ਰਹਿੰਦਾ ਕਾਹਤੋਂ ਕਰਦਾ ਮੇਰਾ ਮੇਰਾ ਵੇ.. ਸਮਝ ਨਾ ਪਾਇਆ ਉਨ੍ਹਾਂ ਲਫ਼ਜ਼ਾਂ ਨੂੰ ਜਦੋਂ ਤੋਲਿਆਂ ਬਾਬੇ ਨਾਨਕ ਨੇ ਕਹਿ ਕੇ ਤੇਰਾ ਤੇਰਾ ਵੇ.✍🏻 param_pb70 Copy