ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ, ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ .. ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
Tere ਤੇ ਮਰਦੀ ਆਂ, ਤੇਰਾ ਪਾਣੀ ਭਰਦੀ ਆਂ, ਤੇਰੇ ਨਾਲ ਲੜਦੀ ਆਂ, ਫੇਰ ਤੇਰੇ ਲਈ ਹਰਦੀ ਆਂ, ਤੂੰ ਹਾਕ ਮਾਰੇਂ Continue Reading..
ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
oh krda pyar bda kde raj k stave… krda ki rehnda kamla jiha, menu rtta smj na ave
ਮੁੰਡਾ ਅੱਤ ਦਾ ਸਵੀਟ.. ਕੁੜੀ ਸਿਰੇ ਦੀ ਰਕਾਨ…. ਮੁੰਡਾ ਹੱਸਦਾ ਰਹੇ.ਕੁੜੀ ਗੁਸੇ ਦੀ ਦੁਕਾਨ .
ਸੱਜਣਾ ਪਿਆਰ ਓ ਨੀ ਚਾਹੀਦਾ ਜਿਹੜਾ ਇੱਕ ਕਮਰੇ ਤੱਕ ਆਵੇ ਤੇ ਕਮਰੇ ਤੱਕ ਈ ਜਾਵੇ” ਸੱਜਣਾ ਪਿਆਰ ਓ ਚਾਹੀਦਾ ਜਿਹੜਾ Continue Reading..
ਇਹ ਇਸ਼ਕ ਮੁਹੱਬਤ ਕੀ ਚੀਜ਼ ਆ ਮੈਨੂੰ ਨਹੀ ਪਤਾ ਬਸ ਤੇਰੀ ਯਾਦ ਬਹੁਤ ਆਉਂਦੀ ਆ ਸਿੱਧੀ ਜਿਹੀ ਗੱਲ ਆ
oYe MeRe mitthE ❤️️ RaB kreY teRa viaH hoVe ta mere naL hove Ni ta kiSe naL na hOve…
Your email address will not be published. Required fields are marked *
Comment *
Name *
Email *