ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ ਦਿਲ ਤੋੜਨ ਦਾ ਕੰਮ ਤਾ ਬੇਈਮਾਨ ਕਰਦੇ ਨੇ।
ਓਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨੀ ਤੇਰੀ ਜ਼ਾਤ ਪੁੱਛਣੀ।
ਹਰ ਸੁਪਨਾ ਸੱਚ ਹੋਣਾ ਚੰਗੀ ਗੱਲ ਨਹੀਂ, ਕਿਉਂਕਿ ਮੈਂ ਉੱਠ ਕੇ ਕਯੀ ਵਾਰ ਕਿਹਾ- “ਸ਼ੁਕਰ ਆ ਰੱਬਾ ਸੁਪਨਾ ਹੀ ਸੀ”
ਤੂੰ ਆਪਣੀ ਨੀਅਤ ਤੇ ਗੌਰ ਕਰਕੇ ਦੱਸੀ ਤੈਨੂੰ ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨੇ ਸੀ॥
ਜਦ ਜਿਸਮਾ ਦਾ ਪਿਆਰ ਖਤਮ ਹੋ ਜਾਂਦਾ ਹੈ ਤਾਂ, ਗਿਫਟਾਂ ਨੂੰ ਸੜਕਾ ਤੇ ਸੁੱਟ ਦਿੰਦੇ ਨੇ ਲੋਕ .
ਇੱਕ ਦੂਜੇ ਦੀ ਫੱਟੀ ਪੋਚਣ ਨੂੰ ਕਾਹਲੇ ਨੇਂ ਦੁਨੀਆ ਵਾਲੇ, ਆਪਣੀ ਫੱਟੀ ਤੇ ਕੀ ਲਿਖਿਆ, ਕਦੇ ਗੌਰ ਨਹੀਂ ਕਰਦੇ
ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀ ਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ.
Your email address will not be published. Required fields are marked *
Comment *
Name *
Email *