ਅੱਜ ਉਹਦੇ ਬਰਾਬਰ ਦਾ ਹੋ ਗਿਆ ਤਾ ਉਹ ਵੀ ਮੇਰੇ ਕੋਲ ਆ ਗਈ
Related Posts
.ਬੜਾ ਅੋਖਾ ਹੁੰਦਾ ਉਹਨਾ ਲੋਕਾ ਨੂੰ ਸਮਝਣਾ ਜੋ ਆਪਣਾ ਖਾਸ ਦੱਸ ਕੇ ਸਾਨੂੰ ਇਸਤੇਮਾਲ ਕਰਦੇ ਨੇ.
ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
ਤਕਦੀਰ ਆਪਣੀ ਹੈ, ਆਪੇ ਹੀ ਲਿਖਣੀ ਪੈਂਦੀ…! ਚਿੱਠੀ ਨਹੀਂ, ਜੋ ਗ਼ੈਰਾਂ ਕੋਲੋਂ ਲਿਖਾ ਲਵੋਗੇ
ਵਰਿੰਦਰਾ ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਤਾ ਹਮੇਸ਼ਾ ਮੂੰਹ ਤੇ ਕਰੀਏ, ਐਵੇਂ ਨਾ Continue Reading..
ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ???? ਜੋ ਹਜ਼ਾਰਾਂ ਦੇ ਦਿਲ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ
ਐਵੇਂ ਤਾਂ ਨਹੀਂ ਆਖਣ ਸਾਰੇ ਮਾਂ ਬੂਟਾ ਘਣਛਾਵਾਂ, ਮਾਂ ਦੀ ਨਿੱਘੀ ਬੁੱਕਲ ਹੁੰਦੀ ਜੰਨਤ ਦਾ ਸਿਰਨਾਵਾਂ
ਚੁਪ ਰਹਿਣਾ ਇੱਕ saadhna ਹੈ, ਪਰ ਸੋਚ ਸਮਝ ਕੇ ਬੋਲਣਾ ਇਕ ਕਲਾਂ ਹੈ ।।
ਉਹ ਮੇਰੀ ਜ਼ਿੰਦਗੀ ਸੀ, ਪਰ ਸੱਚ ਇਹ ਵੀ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ .