Miyana ਸਾਬ Miss ਯੂ
ਲਿੱਖੇਗੀ ਤੂੰ ਵੀ Chat-An ਤੇ
Limited ਜਿਹੇ contect ਰੱਖੇ ਆ, ਹਰ ਇਕ ਨਾਲ ਮੋਹ ਜਿਹਾ ਪਾਇਆ ਨੀ, ਜਿਹਦਾ ਵੀ ਕਰਦੇ ਆ ਦਿਲੋ ਕਰਦੇ ਆ, ਜਣੇ Continue Reading..
ਗੁੱਸੇ ਚ ਕੋਈ ਜਲਦਬਾਜ਼ੀ ਨਾ ਕਰੀ ਪੁੱਤ ਅਸੀਂ ਵੀ ਜਿਆਦਾ ਤੱਤਿਆਂ ਨੂੰ ਠਾਰਨ ਦਾ ਦਮ ਰੱਖਦੇ ਆ
ਹਮਸਫਰ ਬਣਾ ਲੈ ਅਸੀਂ ਸਾਥ ਨਿਭਾਵਾਂਗੇ ਉਹ ਨਹੀੰ ਜੋ ਦਿਲ ਲਗਾ ਕੇ ਛੱਡ ਜਾਵਾਂਗੇ
ਸੋਹਣੇ ਦਿੱਲ ਵਾਲੀ ਦੀ ਐ ਭਾਲ Yaar ਨੂੰ , ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ ….. Continue Reading..
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ…. ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ……….. . . . . . . ਕਿਸੇ ਦੀ Continue Reading..
ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋੰ ਬਾਰੋੰ Continue Reading..
ਤਾਸ਼ ਦੇ ਪੱਤਿਆਂ ‘ਚ ਇੱਕਾ…. ਤੇ ਜਿੰਦਗੀ ‘ਚ ਸਿੱਕਾ … ਜਦੋਂ ਚਲਦਾ ੲੇ ਤਾਂ ਦੁਨੀਆਂ ਸਲਾਮ ਕਰਦੀ ਏ
ਸੈਂਟੀ ਨਾ ਹੋ ਜਾਵੀਂ ਸਟੇਟਸ ਪੜ੍ਹ ਕੇ…. ਫਿਰ ਜੇ ਮੈਥੋਂ ਨਾਂਹ ਹੋ ਗਈ ਰੋਇਆ ਵੀ ਨੀ ਜਾਣਾ…
Your email address will not be published. Required fields are marked *
Comment *
Name *
Email *