Pardeep Gill Leave a comment ਇਹ ਜਿੰਦ ਨੀ ਇੰਨੀ ਸਸਤੀ ਸੱਜਣਾ ਹਰ ਕੋਈ ਨੀ ਇਸਦਾ ਹਕ਼ਦਾਰ ਹੁੰਦਾ ਕੋਈ ਵੈਦ ਹਕੀਮ ਨਾ ਇਲਾਜ ਕਰਦਾ ਜੋ ਵੀ ਇਸ਼ਕ਼ ਬੀਮਾਰ ਹੁੰਦਾ ਜੋ ਰੂਹ ਦੇ ਵਿਚ ਵੱਸ ਗਿਆ ਓਹ ਨੀ ਦਿਲ ਦੇ ਵਿਚੋਂ ਵਿਸਾਰ ਹੁੰਦਾ ਹੋਰ ਤਾਂ ਸਾਨੂੰ ਪਤਾ ਨੀ ਯਾਰਾ ਪਰ ਸ਼ਰਤਾਂ ਲਾਕੇ ਨੀ ਕਦੀ ਪ੍ਯਾਰ ਹੁੰਦਾ.. Copy