Lovepreet Singh Leave a comment ਮਾਂ ਜੇ ਤੂੰ ਹੁੰਦੀ ਤਾ ਗੱਲ ਹੋਰ ਹੋਣੀ ਸੀ … ਮਾਮੀਆ ਚਾਚੀਆ ਮਾਂ ਬਨਦੀਆ ਨਹੀ … ਰਾਤਾ ਨੂੰ ਨੀਦ ਨਾ ਪੈਦੀ ਏ… ਜਿਸ ਵਿਚ ਨੀਦ ਆਉਣੀ … ਮਾਂ ਉਹ ਤੇਰੀ ਗੋਦੀ ਹੋਣੀ ਸੀ… Copy