ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”
ਵੇ ਹੁਣ try ਨਾ ਕਰੀ ਤੈਥੋਂ dilo 💝ਕੱਢੀ ਵੀ ਨੀ ਜਾਣੀ, ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ Continue Reading..
ਜੇ ਪਾਇਆ ਪਿੰਜਰੇ ਅੰਦਰ ਤੂੰ ਪਰ ਕੱਟ ਕੇ ਤਾਂ ਕੀ ਹੋਇਆ ਮੇਰੇ ਹਿੱਸੇ ਦੀ ਰੋਟੀ ਤਾਂ ਹੈ ਏਥੇ ਵੀ ਚਲੀ Continue Reading..
ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ… ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ…
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ____ ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ__
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….
ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,ਗੱਲਾਂ ਵੀ ਓਹੀ ਨੇ ਤੇ ਅਫਸਾਨੇ ਵੀ ਓਹੀ ਨੇ, ਇਹ ਤਾਂ ਰੱਬ Continue Reading..
ਜਿਸ ਦਿਨ ਤੁਹਾਡੀ ਮੈਂ ਗੁੰਮ ਜਾਵੇਗੀ, ਉਸ ਦਿਨ ਤੁਸੀਂ ਆਪਣੇ ਆਪ ਨੂੰ ਲੱਭ ਜਾਓਗੇ
ਜਦੋ ਪਿਆਰ ਹੀ ਪਿਆਰ ਦਾ ਵੈਰੀ ਸੀ ਤਾਂ ਦਿਲ ਟੁੱਟਣਾ ਬਹੁਤ ਜਰੂਰੀ ਸੀ ਕੀਹਦਾ ਜੀਅ ਕਰਦਾ ਕਿ ਕੋਈ ਦੂਰ ਹੋਵੇ Continue Reading..
Your email address will not be published. Required fields are marked *
Comment *
Name *
Email *