ਤੇਰੇ ਪਿਆਰ ਦੇ ਕਾਬਿਲ ਹੋਣ ਲਈ💯✍️
ਅਸੀ ਆਪਣਾ ਆਪ 😭ਗਵਾਇਆ ਏ
👀ਲੱਖ ਕੌਚਿਸ ਕੀਤੀ ਇਹ ਨਾ ਮੁੜਿਆ
ਅੱਜ ਫੇਰ ਇਹ 💝ਮਨ ਭਰ 💕ਆਇਆ ਏ
ਮੈਨੂੰ ਕੱਲਿਆਂ ਬਹਿਕੇ ਰੋਣ ਤੋ ਕਉ ਨਾ ਰੋਕੋ💖💓
ਇਹ ਅੱਥਰੂ ਮੇਰੀ👌🍷 ਪੂੰਜੀ ਏ ਇਹ ਦਰਦ ਮੇਰਾ ਸਰਮਾਇਆ ਏ


Related Posts

Leave a Reply

Your email address will not be published. Required fields are marked *