ਦੁਨਿਆ ਤਾਂ ਇੱਕ ਹੀ ਹੈ ਫਿਰ ਵੀ ਸਭ ਦੀ ਅਲੱਗ-੨ ਹੁੰਦੀ ਆ……
ਜਿਹਦਾ ਕੋਈ ਨਾ Stand ਗੱਲ ਕਰੇ ਦੋਗਲੀ .. ਮੂੰਹ ਇਹੋ ਜੇ ਬੰਦੇ ਨੂੰ ਆਪਾ ਘੱਟ ਲਾਈਦਾ
ਅੱਜ ਇਕੱਲੇ ਰਹਿ ਗਏ ਕਿਉਂਕਿ ਮੈ ਹਮੇਸ਼ਾ ਆਪਣੇ ਤੋਂ ਜਿਆਦਾ ਆਪਣਿਆ ਦੀ ਪਰਵਾਹ ਕੀਤੀ ਸੀ
ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ, ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ…
ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇਂ ਸੱਜਣਾ
ਲਫ਼ਜ਼ਾਂ ਦੀ ਕਮੀ ਨਹੀ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ, .. ਪਰ ਅੱਖਾਂ ਨਾਲ ਬਿਆਨ ਕੀਤੇ ਪਿਆਰ ਦਾ ਅਹਿਸਾਸ ਈ Continue Reading..
Munda ਤੈਥੋ ਵਾਰਨੇ ਨੂੰ Jaan ਫਿਰਦਾ_ Tu ਐਵੇ KyO Nakhre ਵਿਖਾਈ Jani ਐ
ਛੱਡ ਜਾਣ ਮਗਰੋਂ ਹੀ ਪਤਾ ਲਗਦਾ ਹੈ ਸਮੇਂ ਤੇ ਸਹਾਰੇ ਦਾ
ਜੱਟੀ ਦਾ ਕਰੋੜਾ ਦਾ ਸੀ ਦਿਲ ️ਸੋਹਣਿਆਂ ਕੀਮਤ ਘਟਾ ਤੀ ਤੇਰੇ ਨੱਖਰੇ ਨੇ…
Your email address will not be published. Required fields are marked *
Comment *
Name *
Email *