ਕਰਦੇ ਨੇ ਗੱਲਾ ਜਿਹੜੇ ਮੂੰਹ ਜੌੜ ਜੌੜ, ਬਸ ਉਨ੍ਹਾ ਦਾ ਭੁਲੇਖਾ ਕੱਢਣਾ
ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ… ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ Continue Reading..
ਸਾਊ ਜਿਹੇ ਬੰਦੇ ਆ… ਦਿਲ ਤੋਂ ਨਾ ਖੋਟੇ ਆ.., ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ ਆਂ…
ਜੁਬਾਨ ਕੌੜੀ ਭਾਵੇਂ ਮੇਰੀ ਦਿਲ ਸਾਫ਼ ਰੱਖਦੀ ਹਾਂ ,, ਕਦ ਕੌਣ ਕਿੱਥੇ ਕਿਵੇਂ ਬਦਲੇਗਾ ਸਾਰਾ ਹਿਸਾਬ ਰੱਖਦੀ ਹਾਂ !!
ਬੁਰੇ ਨਹੀਂ ਹੈ ਹਮ ਜਨਾਬ ਬਸ ਆਪਕੋਂ ਅੱਛੇ ਨਹੀਂ ਲਗਤੇ
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਅਸਲਾ ਵੀ ਕੱਢ ਗਿਆ fire ਵੀ ਕੱਢ ਗਿਆ, ਗਿੱਦੜਾ ਦੇ ਝੁੰਡ ਚ ਹਿੱਕ ਕੱਢ ਗਿਆ, time ਬੰਨ ਆਉਦੇ ਨਤੀਜੇ ਹੋਰ Continue Reading..
ਆਦਤ ਨਹੀਂ ਨਜਾਇਜ਼ ਗੱਲ ਕਰਨ ਦੀ ਤੇ ਲੋਕ ਇਸ ਨੂੰ ਸਾਡੀ ਆਕੜ ਸਮਝ ਲੈਦੇ ਨੇ
ਉਹ ਪ੍ਰਧਾਨ ਅਸੀਂ ਮਿਡਲ ਕਲਾਸ ਆਲੇ ਬੰਦੇ ਆ ਸਾਡੀ ਉਚੇਆ ਨਾਲ ਥੋੜੀ ਘੱਟ ਬਣਦੀ ਆ…. Hpy
Your email address will not be published. Required fields are marked *
Comment *
Name *
Email *