ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।
ਪਹਿਲਾ ਮੇਰੇ ਹੱਸਣ ਦੀ ਵਜਾ ਤੂੰ ਸੀ, ਤੇ ਹੁਣ ਰੋਣ ਦੀ ਵਜਾ ਵੀ ਤੂੰ ਹੀ ਆ,
ਬੁੱਕਾ ਵਿੱਚ ਨੀ ਪਾਣੀ ਖੱੜਦਾ, ਜਦੋ ਬਦਲ ਮੀਂਹ ਵਰਸਾਓਦੇ ਨੇ, ਆਕਸਰ ਭੁੱਲ ਜਾਦੇਂ ਨੇ ਓਹ, ਜੋ ਬਾਹੁਤਾ ਪਿਆਰ ਜਤਾਓਦੇ ਨੇ!!
ਤਕਦੀਰਾਂ ਸਾਥ ਛਡ ਗਈਆਂ ਨਹੀ ਤਾਂ ਦੂਰੀਆਂ ਨਾ ਪੈਣ ਦੇਣੀਆ ਸੀ ਮਜਬੂਰ ਸੀ ਨਹੀਂ ਤਾਂ ਹੰਝੂਆਂ ਦੀ ਬਰਸਾਤਾਂ ਨਾ ਪੈਣ Continue Reading..
ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ , ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ , ਭੁੱਲ ਕੇ ਵੀ Continue Reading..
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ .. ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ .. ਦਿਲ ਦਾ ਦਰਦ ਸੁਣਾਈਏ ਕਿਸ ਨੂੰ Continue Reading..
ਜਦ ਧੀ ਕਿਸੇ ਪਰਾਏ ਨਾਲ ਭਜਦੀ ਆ … ਸੱਚ ਜਾਣਿੳੁ ਮਾਂ ਪਿਉ ਦੇ ਦਿਲ ਤੇ ਡੂੰਘੀ ਸੱਟ ਵੱਜਦੀ ਆ ….. Continue Reading..
KaiYa Nu lGda h k sAnu oHna di chLaaki sMj ni Aundi…… pR mAi aksR khAmosh reH k vEkhdi Aa.. Continue Reading..
ਵਕਤ ਬੀਤ ਜਾਂਦਾ ਹੈ ਯਾਦਾਂ ਨਹੀਂ ਬੀਤ ਦੀਆਂ ਉਹ ਤੁਹਾਡੇ ਆਖਰੀ ਸਾਹਾ ਤੱਕ ਤੁਹਾਡੇ ਨਾਲ ਰਹਿੰਦੀਆਂ ਨੇ….
Your email address will not be published. Required fields are marked *
Comment *
Name *
Email *