ਨਮਕ ਸਵਾਦ ਅਨੁਸਾਰ .. ਤੇ ਆਕੜ ਔਕਾਤ ਅਨੁਸਾਰ ਹੀ ਚੰਗੇ ਲਗਦੇ ਆ
ਟੀਚਰ – ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕਿਸ ਨੇ ਕੀਤੀ ? ਸਟੂਡੈਂਟ – ਵਿਜੈ ਮਾਲਿਆ ਨੇ
ਕਿਸੇ ਕੁੜੀ ਦੀ ਲੱਤ ਟੁਟ ਗਈ। ਡਾਕਟਰ ਨੇ ਪਲਸਤਰ ਕਰ ਦਿੱਤਾ ਤੇਕਿਹਾ ਇੱਕ ਮਹੀਨਾ ਪੌੜੀਆਂ ਨਹੀ ਚੜ੍ਹਨੀਆਂ। ਮਹੀਨੇ ਬਾਦ ਉਹ Continue Reading..
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ ਜੇਲ ਚ ਰਾਮ ਲੀਲਾ ਕੀਤੀ ਸੀ.. . ਅਫਸਰ :- ਇਹ ਤਾਂ ਚੰਗੀ Continue Reading..
ਹਰ ਕੁੜੀ ਦੇ ਮੂੰਹ ਤੇ Pout ਨੀਂ ਜੱਚਦਾ ਕਈ ਤਾਂ ਏਦਾਂ ਲਗਦੀਆਂ ਜਿਵੇਂ ਮੋਮਬੱਤੀ ਨੂੰ ਫੂਕ ਮਾਰ ਰਹੀਆਂ ਨੇ
mera status dekh k kamlo ho gya. kehnda haye oye tuhadi hand writing kinni sohni a
–ਇੱਕ ਅਮਲੀ ਅੱਖਾਂ ਦੇਣ ਡਾਕਟਰ ਕੋਲ ਿਗਆ ਡਾਕਟਰ ਨੇ ਪੁੱਿਛਆ ਤੂੰ ਕੁੱਝ ਕਹਿਣਾ ਚਾਹੁੰਦੈ – ਅਮਲੀ ਨੇ ਕਿਹਾ ਤੁਸੀਂ ਜਿਹਨੂੰ Continue Reading..
ਇਕ ਵਾਰ ਝੰਡਾ ਅਮਲੀ ਦਵਾਈਆਂ ਆਲੀ ਦੁਕਾਨ ਤੇ ਗਿਆ … ਤੇ ਦਵਾਈਆਂ ਆਲੇ ਨੂੰ ਚਮਚੇ ਵਿੱਚ ਕੁੱਝ ਪਾ ਕੇ ਦਿੱਤਾ Continue Reading..
ਜਿਵੇਂ ਡਾਕਟਰ ਦੀ ਲਿਖਾਈ ਬਸ ਮੈਡੀਕਲ ਸਟੋਰ ਵਾਲਿਆਂ ਨੂੰ ਹੀ ਸਮਝ ਆਉਂਦੀ ਆ ਓਦਾਂ ਹੀ ਮੋਦੀ ਦੀਆਂ ਯੋਜਨਾਵਾਂ ਬਸ ਅੰਧਭਗਤਾ Continue Reading..
Your email address will not be published. Required fields are marked *
Comment *
Name *
Email *