ਕੁਝ ਜ਼ਖ਼ਮ ਨੇ ਜੋ ਸਫਲਤਾ ਤੋਂ ਬਾਅਦ ਹੀ ਭਰਨਗੇ…
ਜੇਕਰ ਖੁਦ ਨੂੰ ਯਕੀਨ ਹੈ ਤਾਂ . . ਅੰਧੇਰੇ ਵਿੱਚ ਵੀ ਰਸਤੇ ਮਿਲ ਜਾਂਦੇ ਹਨ।
ਤੂੰ ਕੀ ਜਾਣੇ ਮੁੱਛ ਦੀ ਟੋਹਰ,,, ਕਰਮਾ ਨਾਲ ਬਣੇ ਕੋਈ ♡♡……. SiNgH ਦੀ kAuar
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ.. ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ ਵੇ ਭਾਗਾਂ ਵਾਲਾ ਤੂੰ ਮੁੰਡਿਆਂ
ਦਿਲ ਦੀ ਗੱਲ ਮੈਂ ਦੱਸਣ ਲੱਗਾ ਸਾਨੂੰ ਫਿਕਰ ਸਾਰਿਆ ਦਾ ਸਾਡਾ ਫਿਕਰ ਨੀ ਕਿਸੇ ਨੂੰ ਮੁੱਲ ਮੋੜਣਾ ਪਾਊਗਾਂ ਟੁੱਟੇ ਤਾਰਿਆ Continue Reading..
ਅੈਵੇ ਨਾ ਬਹੁਤਾ ਪਰਖਿਅਾ ਕਰ ਜਿੰਦੜੀਏ ਸਰਦਾਰਾ ਦੇ ਘਰ ਜੰਮਣ ਵਾਲੀਅਾ ਕਦੇ ਹਾਰ ਦੀਅਾ ਨਹੀ
ਸੁੱਤੇ ਸ਼ੇਰ ਨੂੰ ਜੋ ਛੇੜੇ ਦਿਨ ਆਗੇ ਕਿਹਦੇ ਨੇੜੇ ਨਵਾਂ ਉਠਿਆ ਕੋਈ ਕੌਡੀ ਦਾ ਮਲੰਗ ਲੱਗਦਾ ਕਿਹਨੇ ਮਾਰਿਆ ਯਾਰਾਂ ਨੂੰ Continue Reading..
ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ, ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।
Your email address will not be published. Required fields are marked *
Comment *
Name *
Email *