ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ , ਭਾਵੇਂ ਕਟੀਏ ਪੋਰੀਆਂ – ਪੋਰੀਆਂ ਜੀ…
ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਜਮਾਨੇ ਦੇ ਨਾਲ ਜਰੂਰ ਚੱਲੋ ਪਰ ਆਪਣੇ ਸੱਭਿਆਚਾਰ ਨੂੰ ਕਦੇ ਵੀ ਨਾ ਭੁੱਲੋ।
ਮੁੱਕਦੀ ਜਾਂਦੀ ਸਾਹਾਂ ਦੀ ਪੂਂਜੀ, ਬੰਦਾ ਆਖੇ ਮੈਂ ਅਮੀਰ ਹੋ ਗਿਆਂ,
Motor te dere jatt De yarr bathere
ਵੇਚ ਤੀ ਜ਼ਮੀਰ ਲੋਕਾਂ ਨੇ ਗੱਲ ਸਮਝੋ ਬਾਹਰ ਹੋ ਗਈ
ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ‘ਚ ਹਾਰੇ Continue Reading..
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ❤ ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ
ਦਿਲ ਚ ਲੁਕੋ ਲਿਆ ਤੇਰੇ ਦਿੱਤੇ ਗਮ ਨੂ ..! ਡਰ ਸੀ ਕਿਤੇ ਇਹ ਵੀ ਨਾ ਵਿਛੜ ਜਾਏ ਤੇਰੇ ਪਿਆਰ ਦੀ Continue Reading..
Your email address will not be published. Required fields are marked *
Comment *
Name *
Email *