ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ
ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ
ਮੰਨਿਆਂ K ਬਿਲੌ 100 ਵਿੱਚੋ 99 ਮੁੰਡੇ ਮਰਦੇ ਤੇਰੇ ‘ਤੇ . . BUT ਮੈ ਉਹ A ਜਿਹੜਾ 100 ਵਿੱਚੋ 1 Continue Reading..
ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ? ਡੌਲੇ ਵੱਡੇ ਤੇ ਮੁੱਛਾਂ ਖੜਦੀਆਂ ਨੇ , ਏਹ ਦਸ਼ਵੀ ਪਾਸ ਹੀ ਪੱਟ ਲੈਦੇ, ਜਿਹੜੀਆਂ Continue Reading..
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ.
ਬਿਨਾਂ ਛੇੜੇ ਬੀਬਾ ਫਿਰੇ ਛਿੜਦੀ ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
ਹੋਵੇਂਗੀ ਸ਼ੌਕੀਨ ਬਿੱਲੋ HIP – HOP ਦੀ, ਪਰ ਸਾਨੂੰ ਨਹੀਂਓ ਰੈਪ ਰੂਪ ਚੰਗੇ ਲੱਗਦੇ,.. . . ਯਾਰਾਂ ਦੀ ਪਸੰਦ ਹੁੰਦੀ Continue Reading..
ਆਦਤ ਨਹੀਂ ਨਜਾਇਜ਼ ਗੱਲ ਕਰਨ ਦੀ ਤੇ ਲੋਕ ਇਸ ਨੂੰ ਸਾਡੀ ਆਕੜ ਸਮਝ ਲੈਦੇ ਨੇ
Thodi namkeen aa Sire di haseen aa Mappeya di ladli, jatti att di shokeen aa
Your email address will not be published. Required fields are marked *
Comment *
Name *
Email *