ਚੁੱਪਾਂ ਤੇ ਨਾ ਜਾਈਂ ਓਏ ਸੱਜਣਾ ਰੌਲੇ ਸਾਂਭੀ ਫਿਰਦੇ ਹਾਂ
ਮਿੱਠਾ ਸੁਰ ਵੇ ਰਬਾਬੇ ਦਾ ਪੱਗ ‘ਕੱਲਾ ਕੱਪੜਾ ਹੀ ਨਾ, ਪੂਰਾ ਨਕਸ਼ਾ ਪੰਜਾਬੇ ਦਾ .
ਸਬਰ ਰੱਖੋ ਬਦਨਾਮ ਕਰਨ ਦਾ ਵੀ ਮੌਕਾ ਦਿਆਂਗੇ ਪਹਿਲਾਂ ਨਾਂਮ ਹੋ ਲੈਣ ਦੋ.
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!! “ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, Continue Reading..
ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ . ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ
ਕਲਾ ਚੜਦੀ ਚ ਰਹਿੰਦੇ ਆ ਢਹਿੰਦੀ ਆਲੇ ਜਾਣੀ ਨਾ ਕੜੇ ਆਲੇ ਗੁੱਟ ਸਾਡੇ ਮਹਿੰਦੀ ਵਾਲੇ ਜਾਣੀ ਨਾ
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ.. ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ… ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ … ਤੇ ਤੂੰ ਗੋਲਗੱਪੇ Continue Reading..
ਇਜ਼ੱਤ ਤਾਂ ਲੋਕ ਸਾਡੀ ਬੀਬਾ ਐਨੀ ਕਰਦੇ ਆ… ਸਾਡੇ Status ਤੱਕ ਵੀ ਲੋਕ ਸਿਰ ਝੁਕਾ ਕੇ ਪੜਦੇ ਆ..
Your email address will not be published. Required fields are marked *
Comment *
Name *
Email *