ਘਰੋ ਝੂਠ ਬੋਲ ਕੇ ਨਿੱਕਲਦੇ ਨੇ… ਤੇ ਕਹਿੰਣਗੇ ਕਿ ਪਿਅਾਰ ਅਪਣਾ ਸੱਚਾ ਏ.
ਦੁਨੀਆਂ ਤੇਰੀ ਫੈਨ ਵੀ ਹੋਵੇਗੀ.. ਤੂੰ ਸਰਵਣ ਪੁੱਤ ਬਣ ਕੇ ਤਾਂ ਦੇਖ 🙏
ਕਿਸੇ ਵੀ ਕੁੜੀ ਜਾਂ ਔਰਤ ਨਾਲ ਉਸ ਤਰਾਂ ਦਾ ਵਿਵਹਾਰ ਕਰੋ.. ਜਿਸ ਤਰਾਂ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਭੈਣ Continue Reading..
ਜ਼ਿੰਦਗੀ ਚ ਕਿਸੇ ਨੂੰ Follow ਕਰਨਾ ਬੁਰੀ ਗੱਲ ਨਹੀਂ ਪਰ ਕੁਝ ਏਦਾਂ ਦਾ ਕਰੋ ਕੇ ਲੋਕ ਤੁਹਾਨੂੰ Follow ਕਰਨ
ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ ਘਰ ਧੀਅ ਹੋਵੇ ਜਾ ਨਾ ਮੰਗੀਦਾ ਨੀ Continue Reading..
ਕੰਧਾ ਕੋਠੇ ਕੱਚੇ ਸੀ ਤੇ ਲੋਕ ਵੀ ਕਿਰਤੀ ਬਾਹਲੇ ਸੀ ਮੈਂ ਸੁਣਿਆਂ ਮੂੰਹੋਂ ਕਈਆਂ ਦੇ ਕਿ ਉਹ ਸਮੇਂ ਨਜ਼ਾਰੇ ਵਾਲੇ Continue Reading..
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ….. ਨਹੀ ਤਾ ਸਾਰੀ ਉਮਰ ਨੀ ਆਂਉਦੀ.
ਰੱਬ GF ਦੇਵੇ ਜਾਂ ਨਾ ਦੇਵੇ ਪਰ..? . . . . ਮਾਂ – ਪਿਉ ਸਾਰੀ ਉਮਰ ਲਈ ਦੇਵੇ
ਜਿਹੜੇ ਲੋਕ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ, ਉਹ ਤੁਹਾਡੇ ਬਾਰੇ ਬੋਲਣਾ ਸ਼ੁਰੁ ਕਰ ਦਿੰਦੇ ਹਨ
Your email address will not be published. Required fields are marked *
Comment *
Name *
Email *