Shivani Leave a comment ਅਧਿਆਪਕ – ਤੂੰ ਸਕੂਲ ਲੇਟ ਕਿਉਂ ਆਇਆ ਹੈਂ. ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..? . . . ਅਧਿਆਪਕ – ਲੜ ਰਹੇ ਸਨ ਤਾਂ ਤੂੰ ਕਿਉਂ ਲੇਟ ਆਇਆਂ..? .. ਸੇਰੂ – ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ. Copy