ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ
Related Posts
ਸਿਆਸਤ ਦੇ ਰੰਗ ਮੰਗਨੀ ਵੇਲੇ ਜਾਖੜ੍ ਵਿਖਾ ਦਿੱਤਾ ਸ਼ਗਨ ਰੰਧਾਵੇ ਨੂੰ ਪਵਾ ਦਿੱਤਾ ਲਾਵਾ ਤੇ ਚੰਨੀ ਨੂੰ ਬਿਠਾ ਦਿੱਤਾ 😂😂
ਕੁੜੀ ਵਾਲੀਆਂ ਨੇ ਮੇਰੇ ਤੋਂ ਪੁੱਛਿਆ ਕਿ ਤੁਹਾਨੂੰ ਦਹੇਜ਼ ਵਿੱਚ ਕੀ ਚਾਹੀਦਾ ਹੈ ? ਮੈਂ ਵੀ ਬੋਲ ਦਿੱਤਾ ਕੁੜੀ ਦਾ Continue Reading..
ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ.. Continue Reading..
ਲੜਕੇ ਵਾਲੇ : ਤੁਹਾਡੀ ਬੇਟੀ ਕੀ ਕੀ ਬਣਾ ਲੈਂਦੀ ਆ ? ਲੜਕੀ ਦੀ ਮਾਂ: ਜੀ Selfie ਲਈ ਤਰਾਂ ਤਰਾਂ ਦੇ Continue Reading..
ਬੱਚਾ – ਚੱਲ ਯਾਰ “ਕਾਂ ਉੱਡ , ਚਿੜੀ ਉੱਡ” ਖੇਡੀਏ ? ਦੂਜਾ ਬੱਚਾ – ਰਹਿਣਦੇ ਭਰਾਵਾ , ਮੈਂ ਸੁਣਿਆ “ਕਾਂ Continue Reading..
ਨਮਕ ਸਵਾਦ ਅਨੁਸਾਰ .. ਤੇ ਆਕੜ ਔਕਾਤ ਅਨੁਸਾਰ ਹੀ ਚੰਗੇ ਲਗਦੇ ਆ
ਮਾਂ ਬਾਪ ਲਈ ਸਲਾਹ … ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ….. . . . . . . . . . Continue Reading..
ਜੱਜ ਤੇਰੀ ਕੋਈ ਆਖਰੀ ਇੱਛਾ ? ਅਮਲੀ ਹਾਂਜੀ ਹੈਗੀ ਜੀ ” ਜੱਜ – ਜਲਦੀ ਬੋਲ ?. . . . . Continue Reading..
