Shivani Leave a comment ਪਲਸ ਪੋਲਿਉ, ਟੀਮ ਘਰ ਆਈ.. ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ?? . ਟੀਮ ਭੱਜ ਗਈ….??? . . ਜੱਟ ਨੇ ਅਵਾਜ਼ ਮਾਰੀ.. .. ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ…😂😂😂 Copy