ਜਿਨਾ ਨੂੰ ਵੀ ਵਹਿਮ ਆ ਜੁੱਤੀ ਪੁਰੀ ਕੈਮ ਆ ਕੱਡਣੇ ਪੁਲੇਖੇ ਬੱਸ ਥੋੜਾ ਹੋਰ ਟਾਇਮ ਆ
Related Posts
ਸੱਚ ਪੁੱਛੋ ਤਾਂ Attitude ਤਾਂ ਹੈ ਮੇਰੇ ਚ , ਜਿਨੂੰ ਇੱਕ ਵਾਰ ਭੁਲਾ ਦਿੱਤਾ ਬਸ ਭੁਲਾ ਦਿੱਤਾ , Then ਇੱਕ Continue Reading..
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ deep
ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯
ਜਿਹੜੀ ਥਾਲੀ ਚ ਖਾ ਲਈਏ ਉਹਨੂੰ ਭਰਾ ਮੰਨਦੇ ਹਾਂ ਜਿਹੜੇ ਉਹ ਥਾਲੀ ਸ਼ੇਕ ਕਰਦੇ ਉਹਨੂੰ ਦੱਲਿਆਂ ਦੀ ਗਿਣਤੀ ਚ ਰੱਖਦਿਆਂ
ਜੇ ਲਾਈ ਮੇਰੇ ਨਾਲ 👉👰ਯਾਰੀ ਰੱਖੀ ☝ਇੱਕੋ ਦੀ ਗਰਾਰੀ , ਵੇਖੀ ਨਾ ਬੇਗਾਨੀ ਨਾਰ ਨੂੰ, ਭਾਵੇਂ Top ਤੇ ਰੱਖੀ ਅਪਣੇ Continue Reading..
ਬੰਦਾ ਆਪਣੀ ਜੁਬਾਨ ਦਾ ਪੱਕਾ ਹੋਣਾ ਚਾਹੀਦਾ ਛਾਤੀ ਤਾਂ ਹਿਜੜੇ ਦੀ ਵੀ ਚੋੜੀ ਹੁੰਦੀ ਆਂ ਪੁੱਤ
ਕੱੰਮ ਚੱਕੀਦਾ ਆ feelinga ਨਹੀ ਚੱਕਦੇ ਲੈ ਕੇ Ego ਵਾਲੀ ਅੱਖ ਦੁਨੀਆਂ ਨਹੀ ਤੱਕਦੇ…!!!
ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,, ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..!!
