ਮੈਨੂੰ ਬਸ ਦੋ ਜਗ੍ਹਾ ਤੂੰ ਮੇਰੇ ਨਾਲ ਚਾਹੀਦਾ ਹੁਣ ਤੇ ਹਮੇਸ਼ਾ
ਰੱਬਾ ਸਾਡੀ ਯਾਰੀ ਇੰਨੀ ਚੰਗੀ ਹੋਵੇ ਸਾਹ ਤੇਰੇ ਰੁੱਕਣ , ਮੌਤ ਮੇਰੀ ਹੋਵੇ। …..Tera Taji….
ਫੋਨ ਦੀ ਸਕਰੀਨ ਚ ਵਾਲਪੇਪਰ ਤੇਰੀ ਫੋਟੋ ਦਾ ਲਾਇਆ ਹੋਇਆ ਹੈ ਅਸੀਂ, ਤੈਨੂੰ ਐਨਾ ਪਿਆਰ ਕਰਦੇ haa ਸੱਜਣਾ, ਤੇਰੇ ਜਜ਼ਬਾਤਾਂ Continue Reading..
ਜਦੋ ਸਵੇਰ ਨੂੰ ਮੈ ਉਠਦਾ ਹਾਂ ਤਾ ਇਹੀ ਗੱਲ ਕਹਿਨਾ ਆ ਕੇ.. . ਅੱਜ ….?? . . . . . Continue Reading..
ਪਿਆਰ ਤਾਂ ਉਹ ਹੈ, ਜਦੋਂ ਪਤਾ ਇਸਨੇਂ ਨਹੀਂ ਮਿਲਣਾ ਪਰ ਫੇਰ ਵੀ ਉਸਦਾ ਇੰਤਜਾਰ ਹੋਵੇ |
ਖੌਰੇ ਮੇਰੇ ਕਿੰਨੇ ਸਾਹ ਲੱਗੇ ਖੜ੍ਹੇ ਨੇ ਕਤਾਰਾਂ ਵਿੱਚ ਵਾਰੀ-ਵਾਰੀ ਆ ਕੇ ਤੇਰਾ ਨਾਂ ਲੈਣ ਲਈ.
ਸੁਣਾਗੇ ਤੇਰੀ ਹਰ ਗਲ ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ
ਕਹਿੰਦਾ…ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ .. ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ Continue Reading..
ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ Continue Reading..
Your email address will not be published. Required fields are marked *
Comment *
Name *
Email *