ਜਦੋ ਦਾ ਤੈਨੂੰ ਚਾਇਆ ਹੈ ਹੋਰ ਵੱਲ ਦੇਖਣ ਨੂੰ ਮਨ ਹੀ ਨਹੀਂ ਕਰਦਾ
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😴 ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ Continue Reading..
ਯਾਦਾਂ ਚ ਮਿਸ ਵੀ ਉਹਨੂੰ ਕੀਤਾ ਜਾਂਦਾ ਹੈ, ਜਿਹਦੀ ਕਿਸੇ ਦੇ ਦਿਲ ਚ ਕਦਰ ਹੋਵੇ
ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ, ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,. .ਵਿਹਲ ਹੋਵੇ ਤਾਂ ਕੁਝ ਲਿਖ Continue Reading..
ਕਮਲਿਆ ਜਾਨ ਆ ਤੂੰ ਮੇਰੀ, ਤੈਨੂੰ ਵੀ ਪਤਾ ਮੈਂ ਤੇਰਾ ਕਿੰਨਾ ਕਰਦੀ ਆ, ਤੇਰੇ ਨਾਲ ਲੜਾਈ ਕਰਕੇ ਮੈਂ ਖੁਦ ਨੂੰ Continue Reading..
ਸਾਰੇ ਕਹਿੰਦੇ ਆ ਕਿ open ਅਤੇ close ਵਿਰੋਧੀ ਸ਼ਬਦ ਨੇ ਪਰ….?? . . . . . . ਅਸਲ ਜਿੰਦਗੀ ਚ Continue Reading..
ਤੇਰੇ ਨਾਲ Gusse ਹੋਣ ਨੂਂ Dil ਤਾਂ Ni ਕਰਦਾ❤❤ . ਪਰ Ki Kra ਤੇਰਾ ਮਨਾਉਣਾ ਜਾਨ ਕਢ ਲੈਂਦਾ
ਹੱਥ ਮਿਲਾਉਣ ਵਾਲੇ ਤਾਂ ਬਹੁਤ ਮਿਲਦੇ ਆ ਓਹ ਕੁਜ-ਕ ਹੁੰਦੇ ਆ ਜਿਨਾਂ ਨਾਲ ❤ ਦਿੱਲ ਮਿਲਦੇ ਆ
ਕਹਿੰਦੇ ਜ਼ਹਿਰ ਦੇਖ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ Continue Reading..
Your email address will not be published. Required fields are marked *
Comment *
Name *
Email *