ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ
Related Posts
ਅੱਜ ਕੱਲ ਚਾਹ ਦੀ ਦੁਕਾਨ ਵਾਲੇ ਐਨੇ ਛੋਟੇ ਕੱਪ ਦਿੰਦੇ ਨੇ ਕੇ ਲੱਗਦਾ ਹੈ ਚਾਹ ਨਹੀਂ ਪੋਲੀਓ ਦੀਆਂ ਬੂੰਦਾਂ ਪਿਲਾ Continue Reading..
ਦੋਸਤ – ਹੋਰ ਦੱਸ ਵੀਰੇ ਕਿਦਾਂ ਚੱਲ ਰਹੀ ਆ ਜ਼ਿੰਦਗੀ ? ਮੈਂ – ਕੀ ਦੱਸਾਂ ਯਾਰ ਥਾਣਾ ਥਾਣੇ ਦੀ ਉਮਰ Continue Reading..
ਹੰਸ ਰਾਜ ਹੰਸ ਕੱਲ ਦਿੱਲੀ ਦਾ ਸਕੂਲ ਦੇਖਣ ਗਿਆ ਓਥੇ ਲੱਗੇ ਵਾਟਰ ਕੂਲਰ ਨੂੰ ਦੇਖ ਕੇ ਕਹਿੰਦਾ ਸਕੂਲ ਵਿੱਚ ਕੀ Continue Reading..
ਇਕ ਪੰਡਿਤ ਦੇ ਕੋਲ ਇਕ ਤੋਤਾ ਸੀ ਉਹ ਹਰ ਰੋਜ਼ ਇਕ ਆਦਮੀ ਨੂੰ ਦੇਖਦਾ ਤੇ ਕਹਿੰਦਾ “ਓਏ ਕੁੱਤੇ” ਇੱਕ ਦਿਨ Continue Reading..
ਮੈਂ ਕਿਹਾ ਮੰਮੀ ਪਿਆਰ ਇਕ Virus ਆ. . ਅੱਗੋਂ ਮੰਮੀ ਕਹਿੰਦੀ . ਪੁੱਤ ਮੇਰੀ ਚਪਲ ਵੀ Anti_Virus ਆ😂😂😂😂 ਮਾਤਾ ਮੇਰੀ Continue Reading..
ਕਿ ਫੇਸਬੂਕ ਤੇ ਵੈਲੀ ਜੱਟ ਯਾ ਫੇਰ ਵੇਲਣ ਜੱਟੀ ਨਾਮ ਰੱਖਣ ਨਾਲ ਬੰਦਾ ਸੱਚੀ ਵੈਲੀ ਬਣ ਜਾਂਦਾ ???? 😂😂😂
ਸਵੀਟਸਟ ਚੁੰਮੀ : ਮੱਥੇ ਤੇ… ਲਵਲੀਅਸਟ ਚੁੰਮੀ : ਗਲਾਂ ਤੇ … . ਰੁਮਾਂਟੀਕ ਚੁੰਮੀ : ਬੁੱਲਾਂ ਤੇ ..?????? . . Continue Reading..
ਸੱਚ ਕਿਹਾ Arvind Kejriwal ਨੇ ! . . . . . . . . . . . . . . Continue Reading..
