ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..
Related Posts
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,
ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ
ਮੇਰੀ ਸੋਚ ਬਦਲ ਦਿੱਤੀ ਤੇਰੇ ਵਤੀਰੇ ਨੇ… ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦਾ ਹਾਂ.
ਮੈਲ਼ੀ ਅੱਖ ਨਾਂ ਜੱਟਾ ਦੇ ਪੱਤ ਰੱਖਦੇ ਨਾਂ ਮੇਲਿਆਂ ਚ ਕੁੜੀ ਛੇੜਦੇ ਭੁਲਕੇ .. ਨੀ ਮਿੱਤਰਾਂ ਦੀ ਚੱਕ ਤੋਂ ਗਰੰਟੀ Continue Reading..
ਉਹ ਕਹਿੰਦੀ ਤੂੰ ਆਪਣੇ yarra ਦੀ ਕਦੇ ਗੱਲ ਨੀ ਮੋੜਦਾ ਮੈਂ ਕਿਹਾ ਝੱਲੀਏ ਕੋਈ ਰੱਬ ਦਾ ਕਿਹਾ ਵੀ ਮੋੜਦਾ
ਗਰਾਰੀ ਵੀ ਕੋਈ ਚੀਜ਼ ਆ ਗਰਦ ਠਾਦਾਗੇ ਨੇਰੀ ਲਿਆਦਾਗੇ ਵਹਿਮ ਨਾ ਰੱਖੀ ਪੁੱਤ ਟੀਕਾ ਲਾਦਾਗੇ
ਫੁਕਰੇ ਨਾਂ ਕੁੜੀਏ ਅਸੀਂ ਬੰਦੇ ਹਾਂ ਖਰੇ ਸਾਡੀ ਆਉਣੀ ਨੀ ਸਮਝ ਤੇਰੀ ਸੋਚ ਤੋਂ ਪਰੇ!!!
ਚੱਲਾਂਗੇ ਆਪਣੇ ਦੰਮ ਤੇ .. ਮੰਨਜੂਰ ਹੈ ਥੋੜਾ ਰੁੱਕ ਰੁੱਕ ਕੇ ਚੱਲਣਾ.. ਪਰ ਕਿਸੇ ਅੱਗੇ ਝੁੱਕ ਝੁੱਕ ਕੇ ਨਹੀ..