ਦੇਖ ਅੱਖਾ ਵਿਚ ਝਲਕੇ #ਗਰੂਰ ਨੀ.. ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.
ਅਾਪਣੀ ਜਿੰਦਗੀ ਦੇ Humsafar ਖੁੱਦ ਬਣੋ..!! ਕਿੳੁਕਿ ਕਿਸੇ ਦਾ Sath ਹਮੇਸਾ ਲੲੀ ਨਹੀ ਹੁੰਦਾ ਨੀਲੀ ਛੱਤ ਵਾਲਿਆ ਬਣਾ ਕੇ ਰੱਖੀ Continue Reading..
ਰੱਬ ਕਹਿੰਦਾ … . ਹੁਣ ਮੈਨੂੰ ਕਿਉਂ Blame ਕੀਤਾ’ ?? . . . . ਤੂੰ ਕਿਹੜਾ ਮੈਨੂੰ ਪੁੱਛ ਕੇ Prem Continue Reading..
ਗੁਰਬਾਣੀ ਤੇ ਦ੍ਰਿੜ ਵਿਸ਼ਵਾਸ ਤੇ ਭਰੋਸਾ ਰੱਖੋ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾਵਾਂ ਪੂਰੀਆਂ ਕਰਨਗੇ
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏
ਉਠਦੇ ਬਹਿੰਦੇ ਸ਼ਾਮ ਸਵੇਰੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾਹ ਮੇਰੇ, ਤੈਂਨੂੰ ਬਖਸ਼ਣਹਾਰਾ ਕਹਿੰਦੇ… ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਨੀਤ ਸੱਚੀ ਤੇ ਦਿਲ ਸਾਫ ਹੋਵੇ ਤਾਂ , ਰੱਬ ਵੀ ਦੇਰ ਨਹੀਂ ਲਾਉਂਦਾ ਅਰਦਾਸ ਪੂਰੀ ਕਰਨ ਨੂੰ
ਹਨੇਰੇ ਤੋਂ ਬਾਅਦ ਹੋਇਆ ਸਵੇਰਾ ਉਠਦੇ ਸਾਰ ਹੀ ਵਾਹਿਗੁਰੂ ਨਾਮ ਲਵਾਂ ਤੇਰਾ
ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋ, ਏਨਾ ਸੇਕ ਕਿਵੇਂ ਜਰ ਗਏ ਸੀ , ਤੱਤੀ ਕਿਹਾ ਮੈਂ ਕੀ ਦੱਸਾਂ ਗੁਰੂ Continue Reading..
Your email address will not be published. Required fields are marked *
Comment *
Name *
Email *