ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ.. ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ! ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ
ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ, ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।
ਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ Continue Reading..
ਪਿਆਰ ਨਾਲ ਜਾਨ ਭਾਵੇਂ ਮੰਗ ਲਈ ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ
ਗੱਲ ਤਾਂ ਸਮਝਣ ਦੀ ਆ ਮਿੱਤਰਾ ਜਿਸਨੂੰ ਤੂੰ ਧੋਖਾ ਦੱਸਦਾ ਸਾਡੇ ਵੱਲੋਂ ਸੱਚ ਦੀ ਬਿਆਨਬਾਜੀ ਸੀ
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ ਮੈਨੂੰ ਘਾਟੇ ਨੇ ਸਰਦਾਰ ਦੇ, ਤੂੰ ਰਹਿ ਗਿਆ ਪਰਖਦਾ ਸ਼ਕਲਾਂ ਨੂੰ, ਪਰ ਹੀਰੇ Continue Reading..
ਸਾਡੀ ਆਪਣੀ ਸ਼ਕੀਨੀ ਬੜੀ ਅਥਰੀ.. ਤੂੰ ਜੇਬ ਚ ਰੱਖ ਟੌਰ ਨੂੰ.. ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ Continue Reading..
ਚੱਕ_ਸਸਤੇ_ਕਰਤੇ_ਨੀ_ਦਰਸ਼ਣ _ਹੁਣ_ਮਿਤੱਰਾਂ_ਨੇ_ਮਹਿਂਗੇ
Your email address will not be published. Required fields are marked *
Comment *
Name *
Email *