ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ। ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
ਰੱਖੇ ਮੁੱਢ ਤੋਂ ਅਸੂਲ kaim ਨੇ ਬਹੁਤਾ ਕਿਸੇ ਨੂੰ ਨਾ ਸਿਰ ਚਾੜਦੇ✋ ਬਸ ਹੁਣ ਉਹਨਾਂ ਉੱਤੋ ਜਿੰਦ ਵਾਰੀਏ ਜਿਹੜੇ ਯਾਰੀਆਂ Continue Reading..
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ l ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ Continue Reading..
ਕੁੜੀ ਨੂੰ ਮਾਣ ਆਪਣੀ ਸੋਹਣੀ look ਤੇ ਓਹਨੇ ਦੇਖੀ ਨੀ ਚੜਾਈ ਸਾਡੀ Facebook ਤੇ !!!
Ni kamliye Tu ta ‘Gill’ Di Photo Dekhdi REh gi, Asli Swaddd ta TeRi Nall waLi SaHeLi lai gi
ਜੋ ਝੁਕਦੇ ਨੇ ਜਿਦਗੀ ਵਿੱਚ ਉਹ ਬੁਜਦਿਲ ਨਹੀਂ ਹੁੰਦੇ. ਇਹ ਵੀ ਹੁਨਰ ਹੁੰਦਾ ਰਿਸ਼ਤੇ ਨਿਭਾਉਣ ਦਾ
ਤੂੰ ਮੈਸਜ ਦੀ ਗੱਲ ਕਰਦੀ ਆ ਕੁੜੀਏ ਅਸੀਂ ਤਾਂ exam ਚ ਪ੍ਰਸ਼ਨ ਨੂੰ seen ਕਰਕੇ ignore ਕਰ ਦਿੰਦੇ ਆ
ਜਿੰਨਾ ਜ਼ੁਲਮ ਹੋਇਆ ਸਦਾ ਉੱਨਾ ਉੱਠੇ ਆਂ ਜ਼ੋਰ ਬੜੇਆ ਨੇ ਲਾਇਆ ਨਾ ਕਦੇ ਮੁੱਕੇ ਆਂ ਖੂਨ ਡੁੱਲੇ ਜਦੋ ਜਦੋ ਜ਼ਮੀਨੀ Continue Reading..
ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️
Your email address will not be published. Required fields are marked *
Comment *
Name *
Email *