Maninder singh 1 Comment ਟੁੱਟਿਆ ਹੋਇਆ ਫਰਸ਼ ਤੇ ਗੁਲਾਬ ਮੇਰਾ ਸੀ,,, ਮੁਰਝਾਏ ਹੋਏ ਗੁਲਾਬਾਂ ਦਾ ਓੁਹ ਬਾਗ ਮੇਰਾ ਸੀ,,, ਲੱਖਾਂ ਦੇ ਵਿਚੋਂ ਜਿਹੜਾ ਇੱਕ ਪੂਰਾ ਨਾ ਹੋਇਆ,,, ਬਦ-ਕਿਸਮਤੀ ਦੇ ਨਾਲ ਓੁਹ ਖਵਾਬ ਮੇਰਾ ਸੀ .. Copy
ਵਗਦੇ ਨੇ ਪਾਣੀ ਮਿੱਠੇ
ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ
ਨੀ ਦੇਰ ਗੱਲਾਂ ਨੇ
ਤੇਰਾ
ਸੁੱਖ ਝੰਡੇਰੀਆ