ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ਕਰਤੇ , ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ…
ਨਿਮਰਤਾ ਨਾਲ ਰਹਿਨੇ ਅਾ ਦਿਲ ਕਦੀ ਕਿਸੇ ਦਾ ਦੁਖਾੲਿਅਾ ਨਹੀ ਨਸ਼ੇ ਵਾਲੇ ਕੋਲ ਬੈਠਦੇ ਨਹੀ ਅਾਪ ਸਰੀਰ ਨੂਂ ਕੋੲੀ ਲਾੲਿਅਾ Continue Reading..
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..
ਅੈਵੇ ਨਾ ਬਹੁਤਾ ਪਰਖਿਅਾ ਕਰ ਜਿੰਦੜੀਏ ਸਰਦਾਰਾ ਦੇ ਘਰ ਜੰਮਣ ਵਾਲੀਅਾ ਕਦੇ ਹਾਰ ਦੀਅਾ ਨਹੀ
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ।
Pagg Full vaill Uttton ……………… ‘KhARku’ Styl Hai ……………… SwAg JaTT Da
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔 ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎 ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻 Continue Reading..
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ.. ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
End ਤੇ ਆ ਕੇ ਜਿੱਤੀਏ ਬਾਜ਼ੀ ਹਾਰੀ ਨੂੰ, ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ,
Your email address will not be published. Required fields are marked *
Comment *
Name *
Email *