ਹੱਸ 😊ਲੈ ਜਿੰਨਾ ਮੇਰੇ 🙎♂️ਤੇ ਹੱਸਣਾ ਬਆਦ 👈ਵਿੱਚ ਬਸ ਤੈਂ ਮੱਚਣਾ
ਤੂੰ ਮੈਨੂੰ ਹੱਥਾਂ’ਤੇ ਚੱਕਿਆ ਪਰ ਮੈਂ ਤਾਂ ਤੇਰੇ ਪੈਰਾਂ ਵਰਗਾ ਵੀ ਨੀ ਮਾਂ
ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ, ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,
kuj iss tarah nraaj hai oh mere naal.. Jive ohna nu kise hor ne mnaa lya howe..!
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ .. ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
ਦੂਸਰਿਆਂ ਬਾਰੇ ਅੰਦਾਜ਼ਾ ਲਗਾਉਣ ਨਾਲੋ ਆਪਣੀ ਨੀਅਤ ਨੂੰ ਨੇਕ ਕਰ ਲੈਣਾ ਹੀ ਬਿਹਤਰ ਹੈ
ਸਮਾਂ ਐਨਾ ਕੁ ਬਲਵਾਨ ਹੁੰਦਾ ਮਿੱਤਰਾਂ ਬੰਦੇ ਦੀ ਪੂਰੀ ਪਰਖ ਕਰਾਂ ਜਾਂਦਾ..!!
ਨਜਰ ਨਜਰ ਦਾ ਫਰਕ ਆ ਸਜਣਾਁ ਕਿਸੇ ਨੂ ਜਹਿਰ ਲਗਦੇ ਤੇ ਕਿਸੇ ਨੂ ਸਹਿਦ ।
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ.. ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ
Your email address will not be published. Required fields are marked *
Comment *
Name *
Email *