ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ ਨੇ
ਉਹ ਜਿੰਦਗੀ ਬੜੀ ਪਿਆਰੀ ਸੀ ਜਦ ਨਾਲ ਸਾਇਕਲ ਦੇ ਯਾਰੀ ਸੀ..
KaDer Na Payi tu AllRre jajbatan Di Tu ta Asqik Nikli kurre Hallatan Di
ਦੋਗਲਾ ਬੰਦਾ ਪਤੰਗ ਵਰਗਾ ਹੁੰਦਾ ਜਿਸਦੇ ਕੋਲ ਜਾਵੇ ਉਸਦਾ ਹੀ ਹੋ ਜਾਦਾ
ਜੁਬਾਨ ਕੌੜੀ ਹੋਵੇ ਤਾਂ ਗਹਿਰਾ ਜ਼ਖਮ ਦਿੰਦੀ ਆ, ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਆ
ਵਾਅਦੇ ਤਾਂ ਉਹ ਕਰਦੀਆਂ ਜਿਹਨਾਂ ਨੇ ਨਿਭਾਉਣੇ ਨਾ ਹੋਣ….!! ਤੇਰੀ .ਮੋਟੋ ਦੀ ਤਾਂ ਜੁਬਾਨ ਦਾ ਮੁੱਲ ਆ..
ਲੋਕਾਂ ਨਾਲ ਰਹਿਕੇ ਏਨਾ ਤਾਂ ਪਤਾ ਲੱਗ ਗਿਆ ਕਿ ਕਿਸੇ ਸਾਲ਼ੇ ਦਾ ਨਾ ਕਰੋ
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ Continue Reading..
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ…. ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
Your email address will not be published. Required fields are marked *
Comment *
Name *
Email *