ਲੱਗਦਾ ਹੈ ਕਿ ਦੋਸਤੀ ਨਾਲੋਂ ਸ਼ਕਲਾਂ ਵਧੇਰੇ ਅਹਿਮੀਅਤ ਰੱਖਦੀਆਂ ਨੇ
ਬੇਅਦਵੀਆਂ ਉਦੋਂ ਹੀ ਕਿਉਂ ਹੁੰਦੀਆਂ ਜਦੋਂ ਵੋਟਾਂ ਨੇੜੇ ਹੁੰਦੀਆਂ
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ….ਸੋਹੀ
ਜਦੋਂ ਜ਼ਿੰਦਗੀ ਤੋਂ ਚੰਗੀ ਮੌਤ ਲੱਗੇ ਤਾਂ ਵਖ਼ਤ ਦੀਆਂ ਮਾਰਾਂ ਆਮ ਨਹੀਂ ਹੁੰਦੀਆਂ
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, . ਤੇਰੇ ਪਿਆਰ❤ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ . ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ Continue Reading..
ਦਿਲ ਸੀ ਕੱਲਾ, ਗ਼ਮ ਸੀ ਹਜ਼ਾਰਾਂ ਕੱਲੇ ਨੂੰ ਮਿਲਕੇ ਲੁੱਟਿਆ ਹਜ਼ਾਰਾ
ਅੱਥਰੂ ਆਣ ਤਾਂ ਦੋਸਤਾਂ ਖ਼ੁਦ ਪੂੰਝ ਲਈ ਲੋਕ ਪੂੰਝਣ ਆਣ ਗੇ ਤਾਂ ਸੋਦਾ ਕਰਨਗੇ !
ਇਸ ਗੱਲ ਵਿੱਚ ਗਿਰਗਿਟ ਨੇ ਵੀ ਹਾਰ ਮੰਨ ਲਈ .. ਕਿ ਰੰਗ ਬਦਲਣ ਵਿੱਚ ਉਹ ਇਨਸਾਨ ਤੋਂ ਪਿੱਛੇ ਹੈ..
Your email address will not be published. Required fields are marked *
Comment *
Name *
Email *