ਤੇਰੇ ਤੋਂ ਡਰਦੇ ਵੀ ਆ ਤੇ . . . . . . . . . ਤੈਨੂੰ ਪਿਆਰ ਵੀ ਬਹੁਤ ਕਰਦੇ ਆ
ਯਕੀਨ_ਮੰਨੀਂ ਸਬਰ ਤਾਂ ਤੈਨੂੰ ਪਾਉਣ ਲਈ ਕਰਦੇ ਆਂ❣ ਨਹੀਂ ਅਸੀਂ ਤਾਂ ਮਰੂਦ ਵੀ ਪੱਕਣ ਨੀ ਦਿੰਦੇ
ਨਸੀਬ ਵਿੱਚ ਤੂੰ ਹੋਵੇ, ਲਕੀਰ ਏਹੋ ਜਹੀ ਵਾਵਾ……. ਸਾਰੇ ਕਹਿਣ ਓ ਤੇਰੀ ਏ ਜਿਸਨੂੰ ਵੀ ਹੱਥ ਦਿਖਾਵਾਂ…..
ਭਾਵੇ ਗੱਲ ਨੀ ਹੁੰਦੀ ਹੁਣ ਉਸ ਨਾਲ ਪਰ ਉਸਦੀ ਹੱਸਦੀ ਦੀ ਫੋਟੋ, ਅੱਜ ਵੀ ਦਿਲ ਖੁਸ਼ ਕਰ ਦਿੰਦੀ ਏ
ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ… ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ ਥੋੜੇ ਝੱਲੇ ਆਂ ਤੈਥੋਂ ਥੱਲੇ ਆਂ,.. ਜੇ Continue Reading..
ਉਹ ਗੁਸੇ ਵਿਚ ਬੋਲਿਆ ਕਿ ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ।। ਮੈਂ ਵੀ ਸਿਰ ਝੁਕਾ ਕੇ ਕਿਹਤਾ Continue Reading..
ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ ਅਖ਼ੀਅਾ ਨੂੰ ਦੇਖ ਨਜਰਾਨਾ ਯਾਦ ਆ ਗਿਆ ਬੜੀ ਚਾਹਤ ਸੀ ਤੇਰੇ Continue Reading..
Na Kha Kasam Mainu Yaara……. tainu Gal Da unjh Hi Atibar Bathera Hai…… hun Lod Kise Di Ki Sanu Bus Continue Reading..
ਬੰਦਾ…!! ਜਿੰਨਾ ਮਰਜੀ ਅਾਮ ਹੋਵੇ !! . Par ਕਿਸੇ ਨਾ ਕਿਸੇ ਲਈ ਜਰੂਰ…. ਖਾਸ….ਹੁੰਦਾ ਹੈ..
Your email address will not be published. Required fields are marked *
Comment *
Name *
Email *