ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ
ਮੇਰੇ ਕੱਪੜਿਆਂ ਤੋਂ ਮੇਰੀ ਔਕਾਤ ਦਾ ਜਾਇਜ਼ਾ ਨਾ ਲਵੋ 84 ਲੱਖ ਕੱਪੜੇ ਬਦਲਕੇ ਇਹ ਕੱਪੜੇ ਨਸੀਬ ਹੋਏ ਆ
ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..😊 ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ..
rishwat v nhi lenda meri jaan bakshan di ohda ishq menu bhut imandar lgda ae,
ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ
ਇਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਹੈ , ਪਰ ਪਿਆਰ ਇਕੱਠਾ ਕਰਨ ਲਈ ਉਮਰਾ ਲੱਗ ਜਾਂਦੀਆਂ ਨੇ..
ਪਾਣੀ ਵਿਚ ਖਿੜਿਆ ਗੁਲਾਬ ਵੀ ਸੁੱਕ ਜਾਂਦਾ ਹੈ .. ਫਿਰ ਤੇਰੀ ਕੀ ਔਕਾਤ ਬੰਦਿਆ
ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ
Your email address will not be published. Required fields are marked *
Comment *
Name *
Email *