ਥਾਂ ਥਾਂ ਮੂੰਹ ਮਾਰਨ ਦੀ ਜਿਹਨੂੰ ਲਤ ਪੈਜੇ ਇੱਕ ਦਾ ਹੋਕੇ ਵੀ ਫਿਰ ਉਹ ਦਾ ਨਹੀ ਸਰਦਾ
ਢਿੱਲੋ ਵੀਰ ਬੰਦਾ ਖੁਦ ਦੀਆਂ ਨਜ਼ਰਾ ਵਿੱਚ ਸਹੀ ਹੋਣਾ ਚਾਹੀਦਾ ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ (ਮਨਪ੍ਰੀਤ )
ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸ
ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……
ਉਹ ਜ਼ੁਲਮ ਕਰੀ ਜਾਵੇ ਇਹ ਦਿਲ ਸੀ ਵੀ ਨਾਂ ਕਰੇ ਦੱਸੋ ਐਂਨੇ ਵੀ ਮਹਾਨ ਅਸੀਂ ਬਣਕੇ ਕੀ ਲੈਣਾਂ.. ਖੁੱਦ੍ਹ ਭੁੱਲ Continue Reading..
ਵਾਹ ਉਏ ਸੱਜਣਾ ਤੂੰ ਇਸ਼ਕੇ ਦੀ ਜ਼ਾਤ ਵੇਚਤੀ ? ਮੈਂ ਹੈਰਾਨ ਆਂ ਕੇ ਤਾਰਿਆਂ ਨੇ ਰਾਤ ਵੇਚਤੀ ?
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
ਕਮੀਆ ਤਾ ਸਾਡੇ ਵਿੱਚ ਬਹੁਤ ਅਾ__ . . “ਪਰ ਅਸੀ ਬੇਈਮਾਨ ਨਹੀ _
ਕਦੇ ਕਦੇ ਦੂਸਰੇ ਨੂੰ ਵੀ ਗਲਤੀ ਦਾ ਅਹਿਸਾਸ ਕਰਾਓ, ਹਰ ਵਾਰ ਤੁਹਾਡਾ ਹੀ ਝੁਕਦੇ ਜਾਣਾ ਵੀ ਜ਼ਰੂਰੀ ਨਹੀਂ।
Your email address will not be published. Required fields are marked *
Comment *
Name *
Email *