ਮੈਂ ਕਿਹਾ ਅੱਜ ਝੂਠ ਦਾ ਦਿਨ ਹੈ .ਉਹ ਮੁਸਕੁਰਾ ਕੇ ਬੋਲੀ ਫਿਰ ਤੁਸੀਂ ਮੇਰੇ ਹੋ
Tenu Vekh Vekh Jiwan….. Lagge Pyaara Sohneya Ikk Tuhio Mere Jeon da Sahara sohneya ve Tuhio Mere Jeon da Sahara Continue Reading..
ਨਰਾਜ਼ਗੀ ਵੀ ਬਹੁਤ ਪਿਆਰੀ ਜਿਹੀ ਚੀਜ਼ ਹੈ,, ਕੁਝ ਪਲਾਂ ਵਿਚ ਹੀ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ …!!
“ਆ ਸੱਜਣਾਂ ਆ ਗਲ ਲੱਗ ਮਿਲੀਏ, ਮਿਲੀਏ ਤੇ ਮਰ ਜਾਈਏ ❣️ ਫੇਰ ਪਤਾ ਨੀ ਇਸ ਧਰਤੀ ਤੇ ਆਈਏ ਜਾ ਨਾ Continue Reading..
ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ .. ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ .. ਮੇਨੂੰ Continue Reading..
ਤੇਰੇ ਲਈ ਸਟੇਟਸ ਮੈਂ ਪਾਵਾਂ, ਤੇਰੇ ਲਈ ਗਾਣੇ share ਕਰਾ, ਤੂੰ ਕੀ ਜਾਣੇ ਅਨਜਾਣੇ ਨੀ ਮੈਂ ਕਿੰਨੀ ਤੇਰੀ care ਕਰਾਂ, Continue Reading..
ਜੇ ਕਰੀਏ ਪਿਆਰ ਤਾਂ ਤੋੜ ਚੜਾਈਏ ਐਵੇਂ ਅੱਧ ਵਿਚਕਾਰ ਯਾਰੀ ਤੋੜੀਏ ਨਾਂ ਹਰ ਰੰਗ ਵਿੱਚ ਯਾਰ ਮਨਾਇਆ ਕਰੋ ਕਦੇ ਸੱਜਣਾ Continue Reading..
ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ.. .. ਦਿਲ ਦੇ ਕੇ ਦਿਲ ਲੈਣ Continue Reading..
ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ, ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__
Your email address will not be published. Required fields are marked *
Comment *
Name *
Email *