ਯਾਦਾਂ ਚ ਮਿਸ ਵੀ ਉਹਨੂੰ ਕੀਤਾ ਜਾਂਦਾ ਹੈ, ਜਿਹਦੀ ਕਿਸੇ ਦੇ ਦਿਲ ਚ ਕਦਰ ਹੋਵੇ
ਨਸ਼ਾ ਕਰ ਦਿਆਂ ਲੋਕ 👬 ਤਾ ਕਈ ਵੇਖੇ ਅਸੀ ਕੀਤਾ ਵੀ ਏ ਪਰ ਅੱਖ ਵਾਲਾ 💃ਸਾਡਾ ਯਾਰ botel ਓਹਦੀ ਰੂਹ Continue Reading..
ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ ਕਹਿੰਦੇ ਜਿਸ ਨੂੰ ਆ ਸ਼ੱਕ ਉਹਦਾ ਕੋਈ ਹੱਲ ਨਹੀ ਨੈਣਾਂ ਚ ਮੁਹੱਬਤਾ ਦਾ Continue Reading..
ਤੇਰੀ ਥਾ ਨੀ ਹੋਣਾ ਸਜਦਾ ਕਿਸੇ ਹੋਰ ਨੂੰ ਮੇਰੀ ਜਿੰਦਗੀ ਦਾ ਮਕਾਮ ਤੂੰ ੲੇ ਰੱਬ ਨੂੰ ਤਾ ਲੋਕਾ ਵੇਖਿਅਾ ਨੀ Continue Reading..
ਸਾਡੀ ਜਿੰਦਗੀ ਕਿੰਨੀ ਵੀ ਖੂਬਸੂਰਤ ਕਿਉਂ ਨਾਂ ਬਣ ਜਾਵੇ ਪਰ ਕਿਸੇ ਖਾਸ ਇਨਸਾਨ ਬਿਨਾਂ ਇਹ ਵੀ ਚੰਗੀ ਨਹੀਂ ਲੱਗਦੀ॥
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ,
ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ, ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
ਮੇਰੇ ਦਿਲ ਨੂੰ ਯਕੀਨ ਅਜੇ ਵੀ ਹੈ ਕਿ ਤੂੰ ਮੇਰੀ ਹੈ, ਤੂੰ ਮੰਨ ਭਾਵੇ ਜਾ ਨਾ ਮੰਨ ਇਹ ਤੇਰੀ ਸੋਚਣੀ Continue Reading..
ਇਬਾਦਤ ਵੀ ਕਰਾਂ ਤਾਂ ਇਸ਼ਕ ਦਾ ਇਲਜ਼ਾਮ ਆਉਂਦਾ ਖੁਦਾ ਦੇ ਨਾਮ ਵਿਚ ਛੁਪ ਕੇ ਤੇਰਾ ਹੀ ਨਾਮ ਆਉਂਦਾ ਏ
Your email address will not be published. Required fields are marked *
Comment *
Name *
Email *