Kaur Preet Leave a comment ਸੌਖਾ ਨਹੀਂ ਸੱਚ ਤੇ ਨੇਕੀ ਦੇ ਰਾਹ ਤੇ ਚਲਣਾ, ਹੱਥੀਂ ਆਪ ਕੰਡੇ ਚੁਗਣੇ ਪੈਂਦੇ ਨੇ, ਭੁੱਲ ਕੇ ਦੁਨੀਆਂ ਦੇ ਰਿਸ਼ਤੇ ਨਾਤੇ, ਜ਼ਿੰਦ ਇਨਸਾਨੀਅਤ ਦੇ ਲੇਖੇ ਲਾਉਣੀ ਪੈਂਦੀ Copy