ਤੈਨੂੰ ਪਾਉਣ ਤੋਂ ਬਾਅਦ……
ਰੱਬ ਤੋਂ ਹੋਰ ਕੁਝ ਮੰਗਣ ਨੂੰ ਦਿਲ ਹੀ ਨਹੀਂ ਕਿੱਤਾ…
Ve loka ਵਿੱਚ ਫਿਰਦਾ ਏ ਦਾਨੀ ਬਣਿਆ.. ve ਦਾਨ ਚ ਹੀ ਦੇ ਜਾ ve ਤੂੰ ਦਿਲ ਨਾਰ ਨੂੰ.. ve ਲੰਘਿਆ Continue Reading..
ਮੇਰੇ ਨਾਲ ਹੀ ਸੋਹਣਿਆ ਤੇਰੀ ਜੋੜੀ ਜੱਚਦੀ ਏ…. ਤਾਹੀ ਤਾਂ ਸਾਨੂੰ ਦੇਖ ਦੇਖ ਕੇ ਦੁਨੀਆ ਮੱਚਦੀ ਏ…
ਮੈ ਕਿਹਾ ਮੇਨੂੰ ਤੇਰੀ ਬਹੁਤ ਯਾਦ ਆਉਦੀ ਹੈ, ਹੱਸ ਕੇ ਕਹਿੰਦੀ ਹੋਰ ਤੈਨੂੰ ਆਉਦਾ ਵੀ ਕੀ ਐ_
Teri yaad ch bethe Rab nu faryaad karde Hoya sada mail Tenu sajda tan karde
ਰਾਤੀ ਸੁਪਨੇ ਵਿਚ ਆਈ ਲੱਗੀ ਫੇਰ ਸੋਹਣੀ ਸੀ, – ਕਾਸ਼ ਜਿੰਦਗੀ ਵਿਚ ਆ ਜਾਂਦੀ ਗੱਲ ਹੋਰ ਹੋਣੀ ਸੀ…
ਅਸੀਂ ਤਾਂ ਤੇਰੇ ਪਿਆਰ ਦੇ ਭੁੱਖੇ ਆ ਰੋਟੀਆਂ ਤਾਂ ਮੇਰੀ ਬੇਬੇ ਵੀ ਬਹੁਤ ਖਵਾਉਂਦੀ ਆ
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ Continue Reading..
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ .. ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ .. Continue Reading..
Your email address will not be published. Required fields are marked *
Comment *
Name *
Email *